ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਕੌਮੀ ਇਨਸਾਫ਼ ਮੋਰਚਾ ਲੱਗਿਆਂ ਹੋਇਆ ਹੈ | ਜਿਸ 'ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਵੀ ਪਿੰਡ ਮੂਸੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ 'ਚ ਸ਼ਾਮਿਲ ਹੋਣ ਲਈ ਮੁਹਾਲੀ ਲਈ ਰਵਾਨਾ ਹੋਏ ਨੇ |
.
Sidhu's mother left to join the Kaumi Insaaf Morcha.
.
.
.
#sidhumoosewala #matacharankaur #bandisinghrehakaromorcha